ਹੱਥ ਲਿਖਤ ਨੰਬਰ 523

"ਨਾਂ : ਗੁਰਬਿਲਾਸ ਪਾਤਸਾਹੀ ਛੇਵੀਂ (ਅਧੂਰਾ)
ਲੇਖਕ : ਕਵੀ ਸੋਹਨ
ਸਮਾਂ : ਲਗਭਗ 200 ਸਾਲ ਪੁਰਾਣਾ
ਵਿਸ਼ਾ : ਗੁਰੂ ਹਰਿ ਗੋਬਿੰਦ ਜੀ ਦੀ ਜੀਵਨ ਕਥਾ ।
ਭਾਸ਼ਾ : ਬ੍ਰਜ ਭਾਸ਼ਾ ਹੈ।
ਆਦਿ : ਣ ਕਾਮ ਕਹਾ ਜਸ ਪਾਉ॥ (ਪਤਰਾ 2)
ਅੰਤ : ਸਾਈ ਦਾਸ ਪੁਨ ਬਿਨਤੁ ਉਚਾਰੀ ॥ ਦੋਹਰਾ (ਪੱਤਰਾ 380)
ਅਗੇ ਪਾਠ ਨਹੀਂ ਹੈ। ਇਹ ਛਪਿਆ ਮਿਲਦਾ ਹੈ, ਜਿਸ ਕਾਰਨ ਦੁਰਲਭ ਨਹੀਂ ਹੈ।"