ਹੱਥ ਲਿਖਤ ਨੰਬਰ 524

"ਨਾਂ : ਤੁਲਸੀ ਰਾਮਾਇਣ ਤੇ ਪ੍ਰਯਾਇ
ਸਮਾਂ : ਲਗਭਗ 200 ਸਾਲ ਪੁਰਾਣੀ ਹੈ।
ਵਿਸ਼ਾ : ਤੁਲਸੀ ਰਾਮਾਇਣ ਦੇ ਔਖੇ ਸ਼ਬਦਾ ਦੇ ਅਰਥ ਹਨ। ਰਾਮਾਇਣ ਕੋਸ਼ ਹੈ। ਪੁਸਤਕ ਅਧੂਰੀ ਹੈ।
ਆਦਿ : ੴ ਸਤਿਗੁਰ ਪ੍ਰਸਾਦਿ॥ ਬਣ ਇਤਿ ਸਕ੍ਰਿ ਅਰ ਲਛਣਾ ਅਰ ਬਯੋਜਨਾ ਕਰਕੇ ਅਰਥ ਜਨਾਵਣੇ ਵਾਲੇ ਜੋ ਅਛਰ .(ਪਤਰਾ 1)
ਅੰਤ : ਤੇ ਬ੍ਰਹਮਾਨੰਦ ਕਹਿਆ ਬਡਹੁ ਇਤਿ ਦਿਨ ਜਾਤਿ
(ਅੱਗੇ ਪਤਰੇ ਗੁੰਮ ਹਨ) (ਪਤਰਾ 36)"