ਹੱਥ ਲਿਖਤ ਨੰਬਰ 525

"ਨਾਂ : ਪ੍ਰਯਾਇ ਸ੍ਰੀ ਗੁਰੂ ਗ੍ਰੰਥ ਸਾਹਿਬ ਕੇ
ਲੇਖਕ : ਅਗਿਆਤ
ਸਮਾ : ਲਗਭਗ 150 ਸਾਲ ਪੁਰਾਣਾ ਪੁਸਤਕ ਸੰਪੂਰਨ ਹੈ।
ਆਦਿ : ੴ ਸਤਿਗੁਰ ਪ੍ਰਸਾਦਿ। ਅਥ ਪ੍ਰਿਯਾਇ ਜਪਜੀ. (ਪਤਰਾ 1)
ਅੰਤ : ਰਾਗਨੀ 30 ਪੁਤਰ 48 ਸੰਪੂਰਨ ਚੋਰਾਸੀ ਭਏ (ਪਤਰਾ 324)"