ਹੱਥ ਲਿਖਤ ਨੰਬਰ 526

"ਨਾਂ : ਪ੍ਰਯਾ ਦਸਮ ਗ੍ਰੰਥ ਆਦਿ
ਪਤਰੇ : 267
ਸਮਾ : ਲਗਭਗ 150 ਸਾਲ ਪੁਰਾਣੀ ਹੈ। ਸੁਧਾਈ ਬਰੀਕ ਕਲਮ ਨਾਲ ਕੀਤੀ ਹੋਈ वै।
ਲੇਖਕ : ਅਗਿਆਤ
ਭਾਸ਼ਾ : ਸਾਧ ਭਾਸ਼ਾ
ਵਿਸ਼ਾ : ਦਸਮ ਗ੍ਰੰਥ ਦੇ ਔਖੇ ਸ਼ਬਦਾਂ ਦੇ ਅਰਥ, ਦਸਮ ਗ੍ਰੰਥ ਕਾ ਕੋਸ਼
ਆਦਿ : ੴ ਸਤਿਗੁਰ ਪ੍ਰਸਾਦਿ॥ ਪ੍ਰਯਾ ਦਸਮ ਕੇ ॥ ਸ੍ਰੀ ਮੁਖ ਪਾਤਸ਼ਾਹੀ ੧੦ ॥ਜਾਪ
ਅੰਤ : ਅਕਾਰ ਵਚ ਬਿਸਨੁ ਬਾਚਕ(ਪਤਰਾ 1)
ਅ) ਹਨੂਮਾਨ ਨਾਟਕ ਦੇ ਪ੍ਰਿਯਾ(ਪਤਰਾ 267)
ਆਦਿ : ੴ ਸੁਖ ਕਾ ਸਵੇਸਾ ਅਨੁਕੂਲ(ਪਤਰਾ 1)
ਅੰਤ : ਅਬ ਨਾਟਕ ਪ੍ਰਯਾ ਲਿਖਤ (ਪਤਰਾ 8)"