ਹੱਥ ਲਿਖਤ ਨੰਬਰ 528

"ਨਾਂ : ਭਾਗਵਤ ਦਸਮ ਸਕੰਧ ਆਦਿ
ਅਨੁਵਾਦਕ : ਕ੍ਰਿਸਨ ਦਾਸ
ਪਤਰੇ: 259
ਸਮਾ :ਸਮੰਤ 1840
ਭਾਸ਼ਾ : ਬ੍ਰਜ ਭਾਸ਼ਾ
ਵਿਸ਼ਾ : ਭਾਗਵਤ ਪੁਰਾਣ ਦੇ ਦਸਮੇਂ ਸਕੰਧ ਦਾ ਕਾਵਿ ਅਨੁਵਾਦ । ਸ੍ਰੀ ਕ੍ਰਿਸ਼ਨ ਦੀ ਜੀਵਨ-ਕਥਾ ਦਰਜ ਹੈ।
ਆਦਿ : ੴ ਸ੍ਰੀ ਸਤਿਗੁਰ ਪ੍ਰਸਾਦਿ॥ ਓਅੰ ਸ੍ਰੀ ਗਣੇਸਾਇ ਨਮਹਿ॥ ਅਥ ਸ੍ਰੀ ਭਾਗਵਤ
ਦਸਮ ਸਿਕੰਧ ਕ੍ਰਿਤ ਕ੍ਰਿਸਨ ਦਾਸ ਲਿਖਤੇ॥ (ਪਤਰਾ 1)
ਅੰਤ : ਜੈ ਜੈ ਜੇ ਕਰੁਣਾ ਭੰਡਾਰ॥ ਜਨ ਨਿਹਾਲ ਪਗ ਪਰ ਬਲਹਾਰ ॥
ਇਤਿ ਸ੍ਰੀ ਭਾਗਵਤ ਮਹਾ ਪਰਾਨੇ ਦਸਮ ਸਕੰਧੇਨਵਹਿ ਧਿਆਇ ਸੰਪੂਰਣੰ
ਸੁਭ ਸਮਤੁ 1840 ਮਿਤੀ ਸਾਵਨ ਸੁਦੀ 10 ਦਿਨ ਬ੍ਰਿਹਸਪਤਿ ਪੋਥੀ ਲਿਖੀ
ਦਸਮ ਸਿੰਘਾਮਾਲ ਭੁਲ ਚੁਕ ਬਖਸ ਕੇ ਪੜਨੀ ਅਰ ਸਾਧ ਸੰਗਤਿ ਕੀ ਮਿਹਰ
ਕਰਨੀ ਸਰੀ ਰਾਮ ਜੀ ਸ੍ਰੀ ਕ੍ਰਿਸ਼ਨ ਜੀ ਸਹਾਇ ਕਰੈ ਜੀ (ਪਤਰਾ 259)
(ਅ) ਅਨੇਕਾਰਥ
ਲੇਖਕ : ਨੰਦ ਦਾਸ
ਵਿਸ਼ਾ : ਕੋਸ਼
ਪਤਰੇ :8
ਆਦਿ : ੴ ਸਤਿਗੁਰ ਪ੍ਰਸਾਦਿ॥ ਅਨੇਕਾਰਥ ਕ੍ਰਿਥ ਕਵ ਨੰਦ ਦਾਸ ਲਿਖਯਤੇ॥ ਦੋਹਰਾ ਜੁ ਪ੍ਰਭ ਜੋਤ ਮੈ ਜਗਤਿ ਮੈ ਕਾਰਨ ਕਰਨ ਅਭੇਵ॥ ਬਿਘਨ ਹਰਨ ਸਭ ਸੁਖ ਕਰਨ ਨਮੋ ਨਮੋ ਤਿਹ ਦੇਵ॥ (ਪਤਰਾ 1)
ਅੰਤ : ਹਰਤ ਬਰਨ ਪਾਲਸ ਪੁਨਿ ਤਛਕ ਬਹਰ ਪਾਲਾਸ॥ ਦੂਮ ਦਲ ਸਵੈ ਪਾਲਾਸ ਹੈ ਬਹੁਰੇ ਢਾਕ ਪਲਾਸ
ਅੰਤ : ਇਹ ਪੋਥੀ ਸੰਪੂਰਨ ਹੋਈ ਸ੍ਰੀ ਰਾਮ ਜੀ ਕ੍ਰਿਪਾ ਕਰਨੀ ਜੀ ਜੀ ਜੀ (ਪਤਰਾ 8)"