ਹੱਥ ਲਿਖਤ ਨੰਬਰ 532

"ਨਾਂ : ਜਨਮ ਪਤ੍ਰੀ ਬਾਬੇ ਜੀ ਕੀ
ਲੇਖਕ : ਭਾਈ ਬਾਲਾ ਅਧੂਰੀ
ਪਤਰੇ: 662
ਬੋਲੀ : ਪੁਰਾਣੀ ਪੰਜਾਬੀ ਹੈ
ਸਮਾਂ : ਲਗਭਗ ਅਠਾਰਵੀਂ ਸਦੀ ਅਖੀਰੀ ਪਤਰੇ ਫਟੇ ਹੋਏ ਹਨ ਤੇ ਮੁਰੰਮਤ ਕੀਤੇ ਹੈ ਹਨ।
ਵਿਸ਼ਾ : ਗੁਰੂ ਨਾਨਕ ਦੇਵ ਜੀ ਦੀ ਜੀਵਨ ਕਥਾ
ਅਰਂਭ : ੴ ਸਤਿਗੁਰ ਪ੍ਰਸਾਦਿ। ਜਨਮ ਪਤ੍ਰੀ ਬਾਬੇ ਜੀ ਕੀ ਸੰਮਤ 1582 ਪਦ੍ਹਹ
ਸੈਇ ਬੇਆਸੀ ਮੀਤੀ ਵੈਸਾਖ ਸੁਦੀ 5 ॥ ਪੰਚਮੀ ਬਾਣੀ ਲਿਖੀ ਪੈੜੇ ਮੋਖੇ
ਸੁਲਤਾਨ ਪੁਰ ਕੇ ਖਤਰੇਟੇ ਗੁਰੂ ਅੰਗਤ ਲਿਖਵਾਈ।
ਅੰਤ : ਏਹੋ ਗੁਰੂ ਅਤੇ ਸਿਖਾ ਭੇਦ ਆਹਾ॥ ਹੋਰ ਕਛੁ ਨਾਹ॥ ਬੋਲੇ ਭਾਈ
ਸਤਿਕਰਤਾਰਿ ਬੋਲੋ ਭਾਈ ਸਤਿ ਕਰਤਾਰਿ॥ ਵਾਹਗੁਰੂ ਜੀ ਧੰਨ ਗੁਰੂ ਧੰਨ ਗੁਰ
(ਅੱਗੇ ਪਤਰਾ ਫਟਿਆ ਹੋਇਆ ਹੈ)। (ਪਤਰਾ 642)"