ਹੱਥ ਲਿਖਤ ਨੰਬਰ 534 "ਨਾਂ : ਚਿਤ ਬਿਲਾਸ ਗ੍ਰੰਥਲੇਖਕ : ਵਲੀ ਰਾਮਸਮਾਂ : ਲਗਭਗ 200 ਵਰੇ ਪੁਰਾਣਾਭਾਸ਼ਾ : ਸਾਧ ਭਾਸ਼ਾਵਿਸ਼ਾ : ਵੇਦਾਂਤ ਦੀ ਵਿਆਖਿਆ। ਹਰ ਤਰ੍ਹਾਂ ਮੁਕੰਮਲ ਤੇ ਲਿਖਤ ਸ਼ੁਧ ਤੇ ਸੁੰਦਰ। ਸੁਧਾਈ ਕੀਤੀ ਹੋਈ। ਸਿਰਲੇਖ ਲਾਲ ਗਿਆਨੀ ਲਾਲਪਤਰੇ : 131ਆਦਿ : ੴ ਸਤਿਗੁਰ ਪ੍ਰਸਾਦਿ॥ ਓ ਸ੍ਰੀ ਗਣੇਸਾਯ ਨਮ ਅਥ ਪ੍ਰਮਾਰਥ ਚਿੰਤਨ ਬਿਧੀ ਲਿਖਯਤੇ॥ ਦੋਹਰਾ॥ ਬੰਦੋ ਆਤਮ ਰਾਮ ਅਜ ਚਿਦ ਘਨ ਦੇਵਨ ਦੇਵ॥ ਮੰਗਲ ਨਿਜ ਮੰਗਲ ਕਰੇ ਅਲਖੁ ਵਿਸੁ ਕੀ ਜੇਬ॥ (ਪਤਰਾ 1)ਅੰਤ : ਪ੍ਰਗਟਹਿ ਗਨਲਾ ਅਨਗਿਨ ਮਾਹੀ॥ ਪੁਨਿ ਅਨਗਿਨ ਹੀ ਮੈ ਮਿਲ ਜਾਹੀ॥ 10 ॥ ਇਤਿ ਸ੍ਰੀ ਚਿਤ ਬਿਲਾਸ ਗ੍ਰੰਥ ਸਮਾਪਤੰ (ਪਤਰਾ 131)"