ਹੱਥ ਲਿਖਤ ਨੰਬਰ 535

"ਨਾਂ : ਉਪਦੇਸ਼ ਮਾਲਾ (ਅਧੂਰੀ)
ਪਤਰੇ : 32
ਲੇਖਕ : ਚੰਦਾ ਸਿੰਘ
ਸਮਾ : ਲਗਭਗ 150 ਸਾਲ ਪੁਰਾਣਾ
ਵਿਸ਼ਾ : ਸਿਖ ਗੁਰ ਸੰਬਾਦ ਰਾਹੀਂ ਅਧਿਆਤਮ ਮਸਲਿਆਂ ਬਾਰੇ ਵਿਚਾਰ ਕੀਤਾ ਗਿਆ ਹੈ।
ਆਦਿ : ਦੋਹਰਾ॥ ਅਧਿਕਿ ਬ੍ਰਹਮਾ ਤੇ ਗੁਰੂ ਸਬਿ ਤੇ ਊਚਾ ਜਾਨੁ ॥
ਗੁਰ ਸੁਮਾਨਿ ਕਛੁ ਅੋਰ ਨਿਹਿ ਸਿੰਘ ਜੁਗਤਿ ਸੁਜਾਨਿ ॥(ਪਤਰਾ 1)
ਅੰਤ : ਅਸਥਾਵਰ ਜੰਗਮ ਆਪੇ ਹੋਈ ॥ ਅੱਗੇ ਪਤਰੇ ਗੁੰਮ ਹਨ। (ਪਤਰਾ 32)"