ਹੱਥ ਲਿਖਤ ਨੰਬਰ 538 "ਨਾਂ : ਅਸ੍ਵਮੇਧ ਪਰਬ ਭਾਖਾਅਨੁਵਾਦ : ਟਹਿਕਨਸਮਾਂ : ਸੰਮਤ 1825ਪਤਰੇ : 306ਆਦਿ : ੴ ਸਤਿਗੁਰ ਪ੍ਰਸਾਦਿ॥ ਅਥ ਅਸ੍ਵਮੇਧ ਭਾਖਾ ਲਿਖਤੇ॥ ਓ ਗਣੇਸਾਯ ਨਮ:ਸ੍ਰੀ ਲਾਲ.... ਸੀ ਨੰਦ ਲਾਲੋ ਦਾ ਪਤਿ॥ ਕਿਰਤਿ ਟਹਕਨ ਦੀ। (ਪਹਿਲੇ 3 ਪਤਰੇ ਫਟੇ ਹੋਏ ਹਨ ਜਿਸ ਕਾਰਨ ਗ੍ਰੰਥ ਪਾਠ ਨਹੀਂ ਦਾਤਾ ਲਗਦਾ)ਅੰਤ : ਇਤਿ ਸ੍ਰੀ ਮਹਾਭਾਰਤ ਪੁਰਾਣੇ ਧਰਮ ਜੰਗ ਬਧਿਆਣੇ ਕ੍ਰਿਸ਼ਨ ਕੋਰਿਭ ਜਗ ਸੰਪੂਰਣ ਸਿਧਿ ਕਾਰਜ ਧਰਮ ਸਫਲਾ ਅੱਗੇ ਤਿਹਤਾਰੋ ਧਿਆਇ॥ 620॥ 73॥ ਸੰਮਤ 1825 || ਪਤਰਾ 206"