ਹੱਥ ਲਿਖਤ ਨੰਬਰ 539

"ਨਾਂ : ਕ੍ਰਿਸਨਾਵਤਾਰ (ਦਸਮ ਗ੍ਰੰਥ ਵਿਚੋਂ)
ਲੇਖਕ : ਅਨਿਸਚਿਤ
ਪਤਰੇ : 327
ਆਦਿ : ੴ ਵਾਹਿਗੁਰੂ ਜੀ ਕੀ ਫਤੇ॥ ਅਥ ਕਿਸਨਾਅਵਤਾਰ ਇਕੀ ਸਮੇਂ ਅਵਤਾਰ
ਕਥਨੰ ॥ ਚਉਪਈ॥ ਅਬ ਬਣੋ ਕ੍ਰਿਸਨ ਅਵਤਾਰੁ॥ (ਪਤਰਾ 1)
ਅੰਤ : ਗਿਆਨਹਿ ਜੀ ਬਢਸੀ ਮਾਨਹੁ ਹਾਥ ਲੈ ਕਾਤਰਤਾ ਕੁਤਵਰ ਬੁਹਾਰੈ॥9211
ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਨਚਿਤ੍ਰ ਪਾਟਕ ਗ੍ਰੰਧੇ ਕ੍ਰਿਸਨਾਅਵਤਾਰੇ
ਧਿਯਾਯ ਸਮਾਪਤ ਸਭੁ ਸੁਭ ਮਸਤ ॥ (ਪਤਰਾ 327)"