ਹੱਥ ਲਿਖਤ ਨੰਬਰ 540

"ਨਾਂ : ਯੋਗ ਵਿਸ਼ਸ਼ਟ ਭਾਸ਼ਾ (ਅਧੂਰਾ) ਤੇ ਉਤਰ ਕਾਂਡ ਅਧੂਰਾ)
ਲੇਖਕ : ਵਸ਼ਿਸ਼ਟ ਮੁਨੀ
ਅਨੁਵਾਦ : ਨਾਮਾਲੂਮ
ਪਤਰੇ : 281
(ੳ) ਯੋਗ ਵਿਸ਼ਸ਼ਟ
ਆਦਿ : ੴ ਸਤਿਗੁਰ ਪ੍ਰਸਾਦਿ॥ ਸ੍ਰੀ ਪਰਮਾਤਮਾਇ ਨਮਹਿ॥ ਵਸਿਟੋ ਵਾਚਿ॥ ਸੁੰਦ੍ਰ ਮੂਰਤਿਰਾਮ ਜੀ ਇਹ (ਪਤਰਾ 1)
ਅੰਤ : ਤੂੰ ਆਪ ਕੋ ਆਪਿ ਬੰਧਿ ਜਾਨੈ ਹੈ॥ ਨਹੀ ਤਉ ਦੇਖ (ਅੱਗੇ ਪਤਰੇ ਗੁੰਮ ਹਨ) (ਪਤਰਾ 267)
ਇਹ ਉਤਰ ਕਾਂਡ (ਹੋਰ ਕਲਮ ਨਾਲ ਲਿਖਿਆ ਹੋਇਆ ਹੈ।
ਆਦਿ : ਅਥ ਉਤਰ ਕਾਂਡ॥ ੴ ਸਤਿਗੁਰ ਪ੍ਰਸਾਦਿ॥
ਸਵੈਯਾ॥ ਮਾਨਵ ਦੇਹ ਮਨੋਹਰ ਲੈ ਜਾਨ ਗਜ ਕਰੇ (ਪਤਰਾ 268)
ਅੰਤ : ਮਿਥਯਾ ਤਾਤੇ ਕਾਤਨ ਰਾਹੀਂ॥83॥
ਦੋਹਰਾ॥ (ਪਤਰੇ ਗੁੰਮ ਹਨ) (ਪਤਰਾ 281)"