ਹੱਥ ਲਿਖਤ ਨੰਬਰ 541

"ਨਾਂ : ਦ੍ਰੋਪਤੀ ਚਰਿਤ੍ਰ ਤੇ ਹੋਰ ਰਚਨਾਵਾਂ
ਲੇਖਕ ਵਿਭਿੰਨ
ਲਿਖਾਰੀ : ਸੁਹੇਲ ਸਿੰਘ ਛੀਬਾ ਨਗਰ, ਭਟੇਜ
ਸਮਾਂ : 1844 ਪਤਰੇ: 265
(ੳ) ਦ੍ਰੋਪਤੀ ਚਰਿਤ੍ਰ-ਬਾਵਾ ਰਾਮਦਾਸ
ਆਦਿ ੴ ਸਤਿਗੁਰ ਪ੍ਰਸਾਦਿ॥ ਸ੍ਰੀ ਰਾਮ॥ ਅਬ ਪਤੀ ਚਰਿਤ੍ਰ, ਲਿਖਯਤੇ॥
ਇੰਦ੍ਰਸਤ ਕੋ ਮਾਹਿ ਪਾਂਡਵਾ ਦਾਗ ਰਚਇਓ॥(ਪਤਰਾ 1)
ਅੰਤ : ਰਾਮ ਦਾਸ ਅੰਬਰ ਬਢੇ ਲਾਖ ਪਦਮ ਕਈ ਨੋਟ॥
ਇਤ ਦੇਪਤੀ ਚਰਿਤ੍ਰ ਸਮਾਪਤੰ॥ (ਪਤਰਾ 35)
(ਅ) ਬੈਤਾਲ ਪਚੀਸੀ ਕ੍ਰਿਤ ਕਵੀ ਪ੍ਰਹਿਲਾਦ
ਆਦਿ ੴ ਸਤਿਗੁਰ ਪ੍ਰਸਾਦਿ॥ ਕਥਾ ਹਰੀ ਚੰਦ ਕੀ ॥ ਰਾਗ ਬਿਲਾਵਲ ਬਹਤ੍ਪਦੀ (ਪਤਰਾ 35)
ਅੰਤ : ਦਰਦੁ ਕਿਸਮ ਪ੍ਰਭ ਦਾਸ ਪਰਿ ਕੀਜੇ ਖਬਰ ਸਵੇਰਨ ਪਰ ਕਰੋ ਪ੍ਰਭ ਪਲਕ ਮੈਂ
ਲਖ ਚੋਰਾਸੀ ਦੇਗਾ ਸਾਲ ਉਨੀ ਲੈ ਇਕੁ॥ ਸਭਘੜੀ ਪੋਥੀ ਪੂਰੀ ਹੋਈ॥ ਚੇਤ
ਸੁਦੀ ਛਠ॥ ਲਿਖਤੰ ਸੁਹੇਕ ਸਿੰਘ ਛੀਬਾ ਨਗਰ ਭਦੇੜ ਮਧੇ॥ ਦਿਨ ਸੋਮਵਾਰ॥
ਰਾਮ ਰਾਮ ਹਰੇ॥ (ਪਤਰਾ 263)
(ੲ) ਕਬਿਤ ॥
ਆਦਿ : ੴ ਸ੍ਰੀ ਰਾਮਜੀ॥ ਕਬਿਤ ਲੀਲਤੋਂ ਇਕਾਈ ਪਤਰਾ 263॥
ਅੰਤ : ਮਧਸੂਦਨ ਚਿਤ ਪਵਿਤ੍ ਭਏ ਤਬ ਤੀਰਥ ਨੀਰ ਨਧੰਨ ਜਯੋ ॥2॥ (ਪਤਰਾ 264)
ਅਗੇ ਅਧੂਰਾ ਕਥਿਤ ਲਿਖਿਆ ਹੋਇਆ ਹੈ।"