ਹੱਥ ਲਿਖਤ ਨੰਬਰ 542

"ਨਾਂ : ਚੋਣਵੀਂ ਬਾਣੀ ਦਸਮ ਗ੍ਰੰਥ
ਲੇਖਕ : ਗੁਰੂ ਗੋਬਿੰਦ ਸਿੰਘ
ਸਮਾਂ : ਲਗਭਗ 200 ਸਾਲ ਪੁਰਾਣੀ
ਪਤਰੇ: 149
ਆਦਿ : 112 ੴ ਸਤਿਗੁਰ ਪ੍ਰਸਾਦਿ॥ ਜਾਪ॥ ਸ੍ਰੀ ਮੁਖਵਾਕ ਪਾਤਿਸਾਹੀ ੧੦॥ ਛਪੈ
ਛੰਦ॥ ਤ੍ਰਪ੍ਰਸਾਦਿ॥ ਚਕ਼ ਚਿਹਨ ਅਰੁ ਬਰਨ ਜਾਤ ਘਰ ਪਾਤ ਪਹਿਨਜਿਹ॥ (ਪਤਰਾ 1)
ਅੰਤ : ਜੈ ਕੋਟਨ ਦਛਨਾ ਕਰੋ ਪ੍ਰਦਛਨਾ ਆਨਿਸ ਮਛੁ ਕੇ ਪਾਇ ਪਰ॥ 54॥ ਇਤ ਸ੍ਰੀ
ਬਚਿਤ੍ਰ ਨਾਟਕੇ ਮਛ ਅਵਤਾਰ ਕਥਨੰ ਸੰਥਾਸੁਰ ਬਧਹ 11 ॥ (ਪਤਰਾ 129)"