ਹੱਥ ਲਿਖਤ ਨੰਬਰ 543

"ਨਾਂ : ਗੁਰਬਾਣੀ ਸੰਗ੍ਰਹਿ
ਲੇਖਕ : ਵਿਭਿੰਨ
ਪਤਰੇ : 136
ਸਮਾ : ਲਗਭਗ 200 ਸਾਲ ਪੁਰਾਣੀ ਹੈ। ਇਹ ਪੋਥੀ ਕਿਰਮ ਪੂਰਨ ਹੈ ਤੇ ਕਈ ਥਾਵਾਂ ਤੋਂ ਫਟੀ ਹੋਈ ਹੈ। ਸਿਉਂਕ ਨੇ ਹਾਸ਼ੀਏ ਦਾ ਬਹੁਤਾ ਭਾਗ ਖਾਧਾ ਹੋਇਆ ਹੈ।
ਆਦਿ : ੴ ਸਤਿਨਾਮ ਕਰਤਾਪੁਰਖ ਨਿਰਭਓ ਨਿਰਵੈਰ ਆਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥ ਜਪੁ॥ (ਪਤਰਾ 1)
ਅੰਤ : ਜੋ ਤੁਧ ਭਾਵੇ ਕੋਈ ਜੌਹਕਾ ਇਕ ਨਾਨਕ ਦੀ ਅਰਦਾਸੈ॥ (ਪਤਰਾ 136)"